ਜਦ ਬੋਲੋ

Indian translations> ਜਦ ਬੋਲੋ

ਜਦ ਬੋਲੋ

संपादक- शशि प्रभा जैन, डा. सुनील बहल

Shashi Prabha Jain, Dr. Suneel Behal

ਜਦ ਬੋਲੋ

Translated by : C.P. Kamboj

जब बोलो

ਜਦ ਬੋਲੋ

जब बोलो, तब हँस कर बोलो,

बातों में मिसरी-सी घोलो[

जब बोलो, तब-सच बोलो,

कभी न बातें रच-रच बोलो।

ਜਦ ਬੋਲੋ, ਤਦ ਹੱਸ ਕੇ ਬੋਲੋ,

ਗੱਲਾਂ ’ਚ ਮਿਸ਼ਰੀ ਜਿਹੀ ਘੋਲੋ।

ਜਦ ਬੋਲੋ, ਤਦ ਸੱਚ ਬੋਲੋ,

ਕਦੇ ਨਾ ਗੱਲਾਂ ਰਚ-ਰਚ ਬੋਲੋ।

जब बोलो, तब झुक कर बोलो,

सोच-समझ कर, रुक कर बोलो।

हँस कर मन की गाँठें खोलो,

जब बोलो, तब हँस कर बोलो।

ਜਦ ਬੋਲੋ, ਤੁਸੀਂ ਝੁਕ ਕੇ ਬੋਲੋ,

ਸੋਚ ਸਮਝ ਕੇ, ਰੁਕ ਕੇ ਬੋਲੋ।

ਹੱਸ ਕੇ ਮਨ ਮਨ ਦੀਆਂ ਗੰਢਾਂ ਖੋਲ੍ਹੋ,

ਜਦ ਬੋਲੋ, ਤਦ ਹੱਸ ਕੇ ਬੋਲੋ।

Glossary

हिंदी पुस्तक -२ (2021-22)

ਹਿੰਦੀ ਪੁਸਤਕ-2 (2021-22) - E-mail: kambojcp@gmail.com